

ਐਸ.ਐਸ.ਪੀ ਜੀ ਨੇ ਸੇਤੀਆ ਇੰਡਸਟਰੀਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਪੁਲਿਸ ਮੁਲਾਜਮ ਆਪਣੇ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਡੀਕਲ ਕਿੱਟਾ ਦੀ ਵਰਤੋਂ ਨਾਲ ਪੁਲਿਸ ਮੁਲਾਜਮ ਛੇਤੀ ਸਿਹਤਯਾਬ ਹੋ ਜਾਣਗੇ। ਇਸ ਮੌਕੇ ਸ੍ਰੀ ਕੁਲਵੰਤ ਰਾਏ ਐਸ.ਪੀ (ਪੀ.ਬੀ.ਆਈ) ਜੀ ਵੱਲੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਅਤੇ ਕਰੋਨਾ ਆਇਸੋਲੇਟ ਸੈਂਟਰ ਥਿਹੜੀ ਵਿਖੇ ਕਰੋਨਾ ਪਾਜਟਿਵ ਪੁਲਿਸ ਮੁਲਾਜਮਾ ਨੂੰ ਮੈਡੀਕਲ ਕਿੱਟਾ ਵੰਡੀਆ ਗਈਆ ਇਸ ਮੌਕੇ ਡਾ ਸੁਨੀਲ ਬਾਂਸਲ ਐਸ.ਐਮ.ਓ, ਡਾ ਗਗਨ ਅਤੇ ਡਾ ਪਰਮਿੰਦਰ ਕੌਰ ਹਾਜ਼ਰ ਸਨ।