Menu

ਅਮਨਦੀਪ ਅਮਨਾ ਹੌਲਦਾਰ ਬਣੇ

ਰਾਮਪੁਰਾ ਫੂਲ  26 ਮਈ (ਜਸਪ੍ਰੀਤ ਭੁੱਲਰ ) – ਥਾਣਾ ਰਾਮਪੁਰਾ ਫੂਲ ਸਿਟੀ ਵਿਖੇ ਬਤੌਰ ਸਿਪਾਹੀ  ਡਿਊਟੀ  ਨਿਭਾ  ਰਹੇ ਅਮਨਦੀਪ ਅਮਨਾ ਨੂੰ  ਮਹਿਕਮੇ ਨੇ ਤਰੱਕੀ ਦੇਕੇ ਹੌਲਦਾਰ ਬਣਾ ਦਿੱਤਾ ਹੈ!  ਇਹ ਤਰੱਕੀ ਜ਼ਿਲੇ ਦੇ ਐਸ ਐਸ ਪੀ ਨਾਨਕ ਸਿੰਘ,  ਸਬ ਡਵੀਜ਼ਨ ਫੂਲ ਦੇ ਡੀ ਐਸ ਪੀ ਜਸਵੀਰ ਸਿੰਘ ਦੇ ਹੁਕਮਾਂ ਤੇ ਹੋਈ ਹੈ!    ਥਾਣਾ ਰਾਮਪੁਰਾ ਫੂਲ ਦੇ ਐਸ ਐਚ ਓ ਹਰਬੰਸ ਸਿੰਘ ਨੇ ਉਨ੍ਹਾਂ ਦੇ ਫੀਤੀ ਲਾ ਕੇ  ਉਨਾਂ ਨੂੰ ਤਰੱਕੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ! ਗੱਲਬਾਤ ਦੌਰਾਨ ਅਮਨਦੀਪ ਅਮਨਾ ਨੇ  ਪੰਜਾਬ ਪੁਲਿਸ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ  ਉਹ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ!ਰਾਮਪੁਰਾ ਸ਼ਹਿਰ ਦੇ ਸਮਾਜ ਸੇਵੀ ਤੇ ਨੌਜਵਾਨ ਕਾਂਗਰਸੀ ਆਗੂ ਗੁਰਭਜਨ ਸਿੰਘ ਢਿੱਲੋਂ , ਸੁਖਜਿੰਦਰ ਸਿੰਘ ਖੋਸਾ ਟਰੈਫਿਕ ਇੰਚਾਰਜ ਭਗਤਾ, ਕਾਲਾ ਟਰਾਂਸਪੋਰਟਰ, ਰਿੰਕੂ ਰੁਪਾਲ ,ਬੱਬਰ ਧਾਲੀਵਾਲ, ਸ਼ੇਰ ਬਹਾਦਰ ਧਾਲੀਵਾਲ, ਪੀ ਆਰ ਟੀ ਸੀ ਇੰਸਪੈਕਟਰ ਕੁਲਵੰਤ ਸਿੰਘ ਮੰਗੀ, ਮੁਨਸ਼ੀ ਜਗਦੀਪ ਸਿੰਘ, ਹਰਜਿੰਦਰ ਜਿੰਦਾ ਆਦਿ ਨੇ ਅਮਨਦੀਪ ਨੂੰ ਹੌਲਦਾਰ ਬਣਨ ਤੇ ਮੁਬਾਰਕਬਾਦ ਦਿੱਤੀ

ਆਪ’ ਉਮੀਦਵਾਰ ਉਮੇਸ਼ ਮਕਵਾਣਾ ਦੇ ਹੱਕ ‘ਚ…

ਚੰਡੀਗੜ੍ਹ, 16 ਅਪ੍ਰੈਲ- ਮੁੱਖ ਮੰਤਰੀ ਭਗਵੰਤ ਮਾਨ ਦੋ ਰੋਜ਼ਾ ਚੋਣ ਦੌਰੇ ‘ਤੇ ਗੁਜਰਾਤ ‘ਚ ਹਨ। ਮੰਗਲਵਾਰ ਨੂੰ ਉਨ੍ਹਾਂ ਨੇ…

AAP ਨੇ ਗੁਜਰਾਤ ਲਈ ਸਟਾਰ…

ਨਵੀਂ ਦਿੱਲੀ, 16 ਅਪ੍ਰੈਲ 2024: ਆਮ ਆਦਮੀ ਪਾਰਟੀ…

ਦਿੱਲੀ ਦੇ ਨੰਦਨਗਰ ‘ਚ ਫਾਇਰਿੰਗ…

ਨਵੀਂ ਦਿੱਲੀ, 16 ਅਪ੍ਰੈਲ 2024: ਰਾਜਧਾਨੀ ਦਿੱਲੀ…

UPSC ਨੇ ਐਲਾਨੇ ਸਿਵਲ ਸੇਵਾਵਾਂ…

ਨਵੀਂ ਦਿੱਲੀ, 16 ਅਪ੍ਰੈਲ 2024: ਸੰਘ ਲੋਕ…

Listen Live

Subscription Radio Punjab Today

ਮੰਦਭਾਗੀ ਖਬਰ 1 ਮਹੀਨਾ ਪਹਿਲਾਂ ਕੈਨੇਡਾ ਗਏ…

ਮਜੀਠਾ, 16 ਅਪ੍ਰੈਲ 2024- ਕੈਨੇਡਾ ‘ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਇੱਕ ਨੌਜਵਾਨ ਦੀ…

40 ਦਿਨਾਂ ਬਾਅਦ ਪੰਜਾਬ ਪਹੁੰਚੀਆਂ…

12 ਅਪ੍ਰੈਲ 2024-ਅਮਰੀਕਾ ‘ਚ ਦੋ ਟਰਾਲਿਆਂ ਦੀ…

ਕੈਨੇਡਾ ‘ਚ ਪੰਜਾਬੀ ਬਿਲਡਰ ਦਾ…

9 ਅਪ੍ਰੈਲ 2024: ਬਰੈਂਪਟਨ : ਕੈਨੇਡਾ ਦੇ…

ਅੱਜ ਲੱਗ ਰਿਹਾ ਸਭ ਤੋਂ…

8 ਅਪ੍ਰੈਲ 2024- ਸਾਲ 2024 ਦਾ ਪਹਿਲਾ…

Our Facebook

Social Counter

  • 39760 posts
  • 0 comments
  • 0 fans