Menu

62 ਨਕਸਲੀਆਂ ਵੱਲੋਂ ਆਤਮ ਸਮਰਪਣ

ਛੱਤੀਸਗੜ੍ਹ ਦੇ ਨਰਾਇਣ ਪੁਰ ‘ਚ 62 ਨਕਸਲੀਆਂ ਨੇ 51 ਦੇਸ਼ੀ ਹਥਿਆਰਾਂ ਨਾਲ ਬਸਤਰ ਦੇ ਆਈ.ਜੀ. ਵਿਵੇਕਾਨੰਦ ਸਿਨਹਾ ਅਤੇ ਨਰਾਇਣ ਪੁਰ ਦੇ ਐਸ.ਪੀ. ਜਤਿੰਦਰ ਸ਼ੁਕਲਾ ਦੀ ਮੌਜੂਦਗੀ ‘ਚ ਮੰਗਲਵਾਰ ਨੂੰ ਆਤਮ ਸਮਰਪਣ ਕੀਤਾ ਹੈ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In