Menu

ਸੁਰਜੀਤ ਭੱਲਾ ਨੇ ਦਿਤਾ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ

ਨਵੀਂ ਦਿੱਲੀ – ਸੀਨੀਅਰ ਅਰਥਸ਼ਾਸਤਰੀ ਸੁਰਜੀਤ ਭੱਲਾ ਨੇ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਤੋਂ ਅਸਤੀਫਾ ਦੇ ਦਿਤਾ ਹੈ। ਭੱਲਾ ਇਸ ਕੌਂਸਲ ਵਿਚ ਥੋੜ੍ਹੇ ਸਮੇਂ ਦੇ ਮੈਂਬਰ ਸਨ। ਭੱਲਾ ਨੇ ਟਵਿੱਟਰ ਰਾਹੀ ਅਸਤੀਫੇ ਦੀ ਜਾਣਕਾਰੀ ਦਿਤੀ।ਹਾਲਾਂਕਿ ਉਹਨਾਂ ਵੱਲੋਂ ਅਸਤੀਫੇ ਦਾ ਕਾਰਨ ਨਹੀਂ ਦੱਸਿਆ ਗਿਆ ਹੈ। । ਨੀਤੀ ਕਮਿਸ਼ਨ ਦੇ ਮੈਂਬਰ ਬਿਬੇਕ ਦੇਬਰਾਏ ਈਏਸੀ-ਪੀਐਮ ਮੁਖੀ ਹਨ। ਇਸ ਵਿਚ ਅਰਥਸ਼ਾਸਤਰੀ ਰਥਿਨ ਰਾਏ, ਆਸ਼ਿਮਾ ਗੋਇਲ ਅਤੇ ਸ਼ਮਿਕਾ ਰਵਿ ਵੀ ਥੋੜ੍ਹੇ ਸਮੇਂ ਦੇ ਮੈਂਬਰ ਦੇ ਤੌਰ ‘ਤੇ ਸ਼ਾਮਲ ਹਨ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In