Menu

ਸੀਬੀਆਈ ਨੇ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਦੇ ਘਰ ਮਾਰਿਆ ਛਾਪਾ

ਵਿਦੇਸ਼ੀ ਫੰਡਿੰਗ ਮਾਮਲੇ ਵਿਚ ਸੀਬੀਆਈ ਨੇ ਸੁਪਰੀਮ ਕੋਰਟ ਦੀ ਵਕੀਲ ਇੰਦਰਾ ਜੈਸਿੰਘ ਅਤੇ ਆਨੰਦ ਗਰੋਵਰ ਦੇ ਘਰ ਵਿਚ ਛਾਪਾ ਮਾਰਿਆ। ਦਿੱਲੀ ਵਿਚ ਵਕੀਲ ਜੋੜੇ ਦੇ 54 ਨਿਜ਼ਾਮੁਦੀਨ ਘਰ ਅਤੇ ਵਕੀਲਾਂ ਦੇ ਸਮੂਹਿਕ ਦਫ਼ਤਰ C-65 ਨਿਜ਼ਾਮੁਦੀਨ ਦੇ ਪੂਰਬੀ ਦਫ਼ਤਰ ਵਿਚ ਛਾਪੇ ਮਾਰੇ ਗਏ।ਦੋਹਾਂ ਤੇ ਆਪਣੇ NGO ਲਾਇਰਜ਼ ਕਲੈਕਟਿਵ ਲਈ ਵਿਦੇਸ਼ੀ ਫੰਡਿੰਗ ਹਾਸਿਲ ਕਰਨ ਨੂੰ ਲੈ ਕੇ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ ।

ਦੱਸ ਦਈਏ ਕਿ ਜਾਂਚ ਏਜੰਸੀ ਨੇ 18 ਜੂਨ 2019 ਨੂੰ ਗ੍ਰਹਿ ਮੰਤਰਾਲੇ ਦੀ ਸ਼ਿਕਾਇਤ ਦੇ ਆਧਾਰ ਤੇ ਐਫਸੀਆਰਏ( ਵਿਦੇਸ਼ੀ ਚੰਦਾ ਰੈਗੂਲੇਸ਼ਨ ਕਾਨੂੰਨ ) ਦੀ ਉਲੰਘਣਾ ਕਰਨ ਦੇ ਇਲਜ਼ਾਮ ਵਿਚ ਇਕ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਆਨੰਦ ਗਰੋਵਰ NGO ਦੇ ਟਰਸੱਟੀ ਅਤੇ ਨਿਰਦੇਸ਼ਕ ਹਨ। ਐਨਜੀਓ ਦੇ ਅਯਾਤ ਅਧਿਕਾਰੀਆਂ ਅਤੇ ਅਯਾਤ ਨਿਜੀ ਵਿਅਕਤੀਆਂ ਨੂੰ ਵੀ ਐਫਆਈਆਰ ਵਿਚ ਦੋਸ਼ੀ ਬਣਾਇਆ ਗਿਆ ਹੈ।ਐਨਜੀਓ ਖੁਦ ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰ ਚੁੱਕਿਆ ਹੈ ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In