Menu

ਸ਼ਾਰਦਾ ਚਿੱਟਫੰਡ ਘੋਟਾਲਾ : ਰਾਜੀਵ ਕੁਮਾਰ ਤੋਂ ਸੀ.ਬੀ.ਆਈ ਭਲਕੇ ਵੀ ਕਰੇਗੀ ਪੁੱਛਗਿੱਛ

ਨਵੀਂ ਦਿੱਲੀ – ਸ਼ਾਰਦਾ ਚਿੱਟਫੰਡ ਘੋਟਾਲੇ ‘ਚ ਸਬੂਤ ਮਿਟਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਅੱਜ ਸੀ.ਬੀ.ਆਈ. ਦੀ ਪੁੱਛਗਿੱਛ ਦਾ ਸਾਹਮਣਾ ਕਰਨ ਦੇ ਲਈ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਪਹੁੰਚੇ ਸਨ। ਸੀ.ਬੀ.ਆਈ ਵੱਲੋਂ ਉਨ੍ਹਾਂ ਤੋਂ ਚਿੱਟਫੰਡ ਘੋਟਾਲਾ ਮਾਮਲੇ ‘ਚ ਪੁੱਛਗਿੱਛ ਕੀਤੀ ਗਈ । ਸੀ.ਬੀ.ਆਈ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ ਤੋਂ ਕੱਲ੍ਹ ਵੀ ਸ਼ਿਲਾਂਗ ਦਫ਼ਤਰ ‘ਚ ਪੁੱਛਗਿੱਛ ਕਰੇਗੀ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In