Menu

ਲਖਨਊ ਰੋਡਸ਼ੋਅ ਦੌਰਾਨ ‘ਮਾਂ ਦੁਰਗਾ’ ਦੇ ਅਵਤਾਰ ‘ਚ ਦਿਖੀ ਪ੍ਰਿਯੰਕਾ ਗਾਂਧੀ

ਲਖਨਊ – ਕਾਂਗਰਸ ਦੇ ਯੂਪੀ ਦੇ ਰੋਡ ਸ਼ੋਅ ਦੌਰਾਨ ਪ੍ਰਿਯੰਕਾ ਗਾਂਧੀ ਨੂੰ  ਪੋਸਟਰ ਵਿੱਚ ਮਾਂ ਦੁਰਗਾ ਦੇ ਅਵਤਾਰ ‘ਚ ਸ਼ੇਰ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ। ਤਸਵੀਰ ਦੇ ਨਾਲ ਇਕ ਹਿੰਦੀ ਨਾਅਰਾ ਵੀ ਲਿਖਿਆ ਹੈ, “ਭੈਣ ਪ੍ਰਿਅੰਕਾ ਗਾਂਧੀ ਮਾਤਾ ਦੁਰਗਾ ਦਾ ਰੂਪ ਹੈ”

ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਦੀ ਸਿਆਸਤ ‘ਚ ਐਂਟਰੀ ਨਾਲ ਕਾਂਗਰਸੀਆਂ ‘ਚ ਕਾਫੀ ਉਤਸ਼ਾਹ ਹੈ ਤੇ ਅੱਜ ਦੇ ਰੋਡਸ਼ੋਅ ‘ਚ ਖਾਂਗਰਸ ਵੱਲੋਂ ਰਿਕਾਰਡ ਤੋੜ ਇਕੱਠ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In