Menu

ਮੈਕਸੀਕੋ ‘ਚ ਪ੍ਰਵਾਸੀਆਂ ਨਾਲ ਭਰਿਆ ਟਰੱਕ ਪਲਟਿਆ, 25 ਮਰੇ

ਮੈਕਸੀਕੋ – ਮੈਕਸੀਕੋ ‘ਚ ਪ੍ਰਵਾਸੀਆਂ ਨਾਲ ਭਰਿਆ ਇਕ ਟਰੱਕ ਪਲਟ ਗਿਆ, ਜਿਸ ਵਿਚ ਘੱਟੋ-ਘੱਟ 25 ਲੋਕ ਮਾਰੇ ਗਏ ਅਤੇ 29 ਜ਼ਖਮੀ ਹੋ ਗਏ।

ਸਟੇਟ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਦਸਾ, ਚੀਆਪਾਸ ਸਟੇਟ ਵਿੱਚ ਗੁਆਟੇਮਾਲਾ ਦੀ ਸਰਹੱਦ ‘ਤੇ ਵਾਪਰਿਆ। ਜਾਣਕਾਰੀ ਮੁਤਾਬਕ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਫਿਲਹਾਲ ਮ੍ਰਿਤਕਾਂ ਦੀ ਪਹਿਚਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਕੌਣ ਕਿਥੋਂ ਸਬੰਧ ਰਖਦਾ ਸੀ। ਪਰ ਮੁੱਢਲੀ ਜਾਂਚ ‘ਚ ਇਹ ਸਾਰੇ ਸੈਂਟਰਲ ਅਮਰੀਕੀ ਦੱਸੇ ਜਾ ਰਹੇ ਹਨ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In