Menu

ਮੁੰਬਈ ਏ. ਟੀ. ਐੱਸ. ਵੱਲੋਂ ਆਈ. ਐੱਸ. ਨਾਲ ਸੰਬੰਧ ਰੱਖਣ ਦੇ ਸ਼ੱਕ ‘ਚ 9 ਲੋਕ ਗ੍ਰਿਫ਼ਤਾਰ

ਮੁੰਬਈ – ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਨੂੰ ਲੈ ਕੇ ਚੌਕਸ ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਨੇ ਖ਼ਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨਾਲ ਸੰਬੰਧ ਰੱਖਣ ਦੇ ਸ਼ੱਕ ‘ਚ ਮੁੰਬਰਾ ਅਤੇ ਔਰੰਗਾਬਾਦ ਸ਼ਹਿਰਾਂ ਤੋਂ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਟੀ. ਐੱਸ. ਨੇ ਹਾਲਾਂਕਿ ਅਜੇ ਤੱਕ ਆਪਣੀ ਇਸ ਮੁਹਿੰਮ ਦੀ ਪੁਸ਼ਟੀ ਨਹੀਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਏ. ਟੀ. ਐੱਸ. ਅਤੇ ਔਰੰਗਾਬਾਦ ਪੁਲਿਸ ਟੀਮ ਦੀ ਸਾਂਝੀ ਮੁਹਿੰਮ ਦੌਰਾਨ ਔਰੰਗਾਬਾਦ ਤੋਂ ਚਾਰ ਅਤੇ ਮੁੰਬਰਾ ਤੋਂ ਪੰਜ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਲੋਕਾਂ ਤੋਂ ਏ. ਟੀ. ਐੱਸ. ਟੀਮ ਮੰਗਲਵਾਰ ਦੇਰ ਰਾਤ ਤੱਕ ਪੁੱਛਗਿੱਛ ਕਰਦੀ ਰਹੀ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In