Menu

ਮਨੀ ਲਾਂਡਰਿੰਗ ਮਾਮਲੇ ‘ਚ 3 ਭਾਰਤੀ ਅਮਰੀਕੀ ਦੋਸ਼ੀ ਕਰਾਰ

ਨਿਊਯਾਰਕ – ਅਮਰੀਕੀ ਨਿਆਂ ਵਿਭਾਗ ਵੱਲੋਂ ਦੋ ਸਾਲਾਂ ਦੇ ਬਹੁ ਮਿਲੀਅਨ ਡਾਲਰ ਦੇ ਮਨੀ ਲਾਂਡਰਿੰਗ ਮਾਮਲੇ ‘ਚ 6 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਜਿਨ੍ਹਾਂ ‘ਚੋਂ ਤਿੰਨ ਵਿਅਕਤੀ ਭਾਰਤੀ ਅਮਰੀਕੀ ਹਨ। ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ ਇਨ੍ਹਾਂ ਵਿਅਕਤੀਆਂ ਦੀ ਪਹਿਚਾਣ ਰਵਿੰਦਰ ਰੈਡੀ ਗੁਡੀਪਤੀ(61), ਹਰਸ਼ ਜਗੀ(54) ਅਤੇ ਨੀਰੂ ਜਗੀ ਦੇ ਰੂਪ ‘ਚ ਹੋਈ ਹੈ ਜਿਨ੍ਹਾਂ ਨੂੰ 5 ਹਫ਼ਤਿਆਂ ਤੋਂ ਚੱਲੇ ਇਸ ਮੁਕੱਦਮੇ ਤੋਂ ਬਾਅਦ ਦੋਸ਼ੀ ਕਰਾਰਿਆਂ ਗਿਆ ਹੈ।

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In