Menu

ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਕੀਤਾ ਵਾਧਾ

ਚੰਡੀਗੜ – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ ਦੇ ਇੰਚਾਰਜ਼ ਅਤੇ ਸਾਬਕਾ ਕੈਬਨਿਟ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਵਿੱਚ ਵਾਧਾ ਕਰਦਿਆਂ ਇਸ ਵਿੱਚ ਹੋਰ ਮਿਹਨਤੀ ਨੌਜਵਾਨ ਆਗੂਆਂ ਨੂੰ ਸ਼ਾਮਲ ਕੀਤਾ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਜਿਹਨਾਂ ਆਗੂਆਂ ਨੂੰ ਅੱਜ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਭੁਪਿੰਦਰ ਸਿੰਘ ਮਨੈਣ ਸੁਨਾਮ, ਸਰਪੰਚ ਨਰਿੰਦਰ ਸਿੰਘ ਸ਼ਾਮਪੁਰ ਭਿਵਾਨੀਗੜ•, ਸ੍ਰੀ ਭਾਰਤੀ ਜਾਂਗੜਾ ਨਵਾਂਸ਼ਹਿਰ, ਸ. ਬਲਕਾਰ ਸਿੰਘ ਐਮ.ਸੀ ਦਿੜਬਾ, ਸ. ਪ੍ਰਭਜੋਤ ਸਿੰਘ ਢਿੱਲੋਂ ਕਰਤਾਰਪੁਰ, ਸ. ਲਖਵੀਰ ਸਿੰਘ ਧਾਮੀ ਕਰਤਾਰਪੁਰ, ਸ. ਹਰਪ੍ਰੀਤ ਸਿੰਘ ਚਾਹਲ ਭਿਖੀ, ਸ੍ਰੀ ਲਾਲੀ ਭੁੱਲਰ ਮਲਕਪੁਰ ਖਿਆਲਾ, ਸ. ਤਰਲੋਚਨ ਸਿੰਘ ਦੁੱਲਟ ਭਗਤੁਆਣਾ ਅਤੇ ਸ. ਕਮਲਜੀਤ ਸਿੰਘ ਢੋਲੇਵਾਲ ਜਿਲਾ ਫਿਰੋਜਪੁਰ ਦੇ ਨਾਮ ਸ਼ਾਮਲ ਹਨ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In