Menu

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਪ੍ਰਿੰਸ ਨਾਲ ਕੀਤੀ ਮੁਲਾਕਾਤ

 ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੌਰੇ ‘ਤੇ ਹਨ।ਜਿਸ ਦੌਰਾਨ ਉਹ ਇਥੇ ਜੀ-20 ਸੰਮੇਲਨ ‘ਚ ਹਿੱਸਾ ਲੈ ਰਹੇ ਹਨ। ਇਥੇ ਉਹਨਾਂ ਜੀ-20 ਸਿਖਰ ਸੰਮਲੇਨ ਤੋਂ ਵੱਖ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ‘ਚ ਆਪਸੀ ਸਹਿਯੋਗ, ਵਪਾਰ, ਨਿਵੇਸ਼, ਊਰਜਾ , ਸੁਰੱਖਿਆ ਅਤੇ ਅੱਤਵਾਦ ਵਿਰੁੱਧ ਲੜਾਈ ‘ਤੇ ਦੋ-ਪੱਖੀ ਗੱਲਬਾਤ ਹੋਈ।ਦੋਹਾਂ ਨੇਤਾਵਾਂ ਵਿਚਾਲੇ ਨਿਵੇਸ਼, ਵਪਾਰਕ ਸਹਿਯੋਗ ਸਮੇਤ ਹੋਰ ਮੁੱਦਿਆਂ ‘ਤੇ ਗੱਲਬਾਤ ਬਹੁਤ ਸਾਰਥਕ ਰਹੀ। ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਨੇ ਜਾਪਾਨ-ਅਮਰੀਕਾ-ਭਾਰਤ (ਜੈਅ) ਦੀ ਬੈਠਕ ਵਿਚ ਹਿੱਸਾ ਲਿਆ। ਫਿਰ ਬ੍ਰਿਕਸ (BRICS ) ਦੇਸ਼ਾਂ ਨਾਲ ਗੱਲਬਾਤ ਕੀਤੀ।

Listen Live

Subscription Radio Punjab Today

Our Facebook

Social Counter

  • 11751 posts
  • 0 comments
  • 0 fans

Log In