Menu

ਪ੍ਰਣਬ ਮੁਖਰਜੀ ਨੇ ਕੀਤਾ ਬੰਗਾਲੀ ਵਿਚ ਅਨੁਵਾਦਿਤ ਗੁਰੂ ਗ੍ਰੰਥ ਸਾਹਿਬ ਦੇ 5 ਅੰਕਾਂ ਨੂੰ ਜਾਰੀ

ਨਵੀਂ ਦਿੱਲੀ – ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਬੰਗਾਲੀ ਭਾਸ਼ਾ ਵਿੱਚ ਸਫ਼ਲਤਾ ਪੂਰਵਕ ਅਨੁਵਾਦ ਹੋ ਗਿਆ ਹੈ।।ਇਸ ਅਨੁਵਾਦਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਗਿਆ ਹੈ। ਬੀਤੇ ਦਿਨੀਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਬੰਗਾਲੀ ਵਿਚ ਅਨੁਵਾਦਿਤ ਗੁਰੂ ਗ੍ਰੰਥ ਸਾਹਿਬ ਦੇ ਪੰਜ ਅੰਕਾਂ ਨੂੰ ਜਾਰੀ ਕੀਤਾ ਹੈ।ਇਹ ਵਿਸ਼ੇਸ਼ ਰਿਲੀਜ਼ ਸਮਾਗਮ ਕਲਕੱਤਾ ਦੇ ਰਾਮਾ ਕ੍ਰਿਸ਼ਨਾ ਮਿਸ਼ਨ ਇੰਸਟੀਚਿਊਟ ਵਿਖੇ ਕਰਵਾਇਆ ਗਿਆ। 10 ਗੁਰੂਆਂ ਦੀ ਬਾਣੀ ਨੂੰ ਬੰਗਾਲੀ ਵਿਚ ਅਨੁਵਾਦਿਤ ਕਰਨ ਲਈ ਚਾਇਓਨ ਘੋਸ਼ ਅਤੇ ਝੁਮਾ ਘੋਸ਼ ਨੂੰ ਚਾਰ ਸਾਲਾਂ ਤੋਂ ਵੱਧ ਸਮਾਂ ਲੱਗਿਆ ਹੈ

Listen Live

Subscription Radio Punjab Today

Our Facebook

Social Counter

  • 10904 posts
  • 0 comments
  • 0 fans

Log In