Menu

ਪੈਰਾ ਏਸ਼ੀਆਈ ਖੇਡਾਂ ਵਿੱਚ ਹਰਵਿੰਦਰ ਨੇ ਜਿੱਤਿਆ ਗੋਲਡ ਮੈਡਲ

ਜਕਾਰਤਾ : ਭਾਰਤ ਦੇ ਤੀਰਅੰਦਾਜ਼ ਹਰਵਿੰਦਰ ਸਿੰਘ ਨੇ ਜਕਾਰਤਾ ਵਿੱਚ ਜਾਰੀ ਪੈਰਾ ਏਸ਼ੀਆਈ ਖੇਡਾਂ ਵਿੱਚ ਬੁੱਧਵਾਰ ਨੂੰ ਪੁਰਸ਼ਾਂ ਦੇ ਨਿੱਜੀ ਰਿਕਰਵ ਓਪਨ – ਡਬਲੂ – 2 / ਐਸ.ਟੀ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ।

ਹਰਵਿੰਦਰ ਨੇ ਇਸ ਮੁਕਾਬਲੇ ਦੇ ਫਾਈਨਲ ਵਿੱਚ ਚੀਨ ਦੇ ਝਾਓ ਲਿਕਸੂ ਨੂੰ 6 – 0 ਨਾਲ ਹਰਾਇਆ।ਦੂਸਰੇ ਪਾਸੇ ਇਸ ਮੁਕਾਬਲੇ ਦਾ ਬ੍ਰਾਂਜ ਮੈਡਲ ਦੱਖਣ ਕੋਰੀਆ ਦੇ ਕਿਮ ਮਿੰਸੂ ਨੇ ਜਿੱਤੀਆ। ਹਰਵਿੰਦਰ ਨੇ ਗੋਲਡ ਮੈਡਲ ਨੂੰ ਜਿੱਤ ਦੇ ਹੋਏ ਭਾਰਤ ਦੇ ਗੋਲਡ ਮੈਡਲਾਂ ਦੀ ਗਿਣਤੀ ਨੂੰ 6 ਤੋਂ ਵਧਾ ਕੇ 7 ਕਰ ਦਿੱਤੀ।

Listen Live

Subscription Radio Punjab Today

Our Facebook

Social Counter

  • 11479 posts
  • 0 comments
  • 0 fans

Log In