Menu

ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਭੇਂਟ ਕੀਤੇ ਪਾਕਿਸਤਾਨੋਂ ਲਿਆਂਦੇ ਤਿੱਤਰ

ਚੰਡੀਗੜ੍ਹ – ਚਰਚਿਤ ਨੇਤਾ ਅਤੇ ਪੰਜਾਬ ਦੇ ਕੈਬਿਨੇਟ ਵਜ਼ੀਰ ਨਵਜੋਤ ਸਿੱਧੂ , ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ । ਸਿੱਧੂ ਨੇ ਕੈਪਟਨ ਨੂੰ ਉਹ ਤਿੱਤਰ ਵੀ ਭੇਂਟ ਕੀਤੇ ਜੋ ਉਨ੍ਹਾਂ ਪਾਕਿਸਤਾਨ ਤੋਂ ਲਿਆਂਦੇ ਸਨ । ਦਿੱਲੀ ਤੋਂ ਵਾਪਸ ਆ ਕੇ ਸਿੱਧੂ , ਸਿੱਧੇ ਹੀ ਮੁੱਖ ਮੰਤਰੀ ਦੀ  ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੇ ਪੁੱਜੇ ।
ਕਰਤਾਰਪੁਰ ਕਾਰੀਡੋਰ ਮੁੱਦੇ ਤੇ ਦੋਵਾਂ ਨੇਤਾਵਾਂ ਦੇ ਟਕਰਾਵੇਂ ਸਟੈਂਡ ਲੈਣ ਅਤੇ ਸਿੱਧੂ ਵੱਲੋਂ  ਅਮਰਿੰਦਰ ਸਿੰਘ ਦੀ ਕਪਤਾਨੀ ਬਾਰੇ ਹੈਦਰਾਬਾਦ ‘ਚ ਕੀਤੀਆਂ ਟਿੱਪਣੀਆਂ ਦੇ ਵਿਵਾਦ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਸੀ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In