Menu

ਟੋਕੀਓ ‘ਚ ਬੱਸ ਦਾ ਇੰਤਜ਼ਾਰ ਕਰ ਰਹੇ ਯਾਤਰੀਆਂ ‘ਤੇ ਹਮਲਾ

ਜਾਪਾਨ ਦੀ ਰਾਜਧਾਨੀ ਟੋਕੀਓ ‘ਚ ਇੱਕ ਹਾਦਸੇ ਵਿੱਚ 2 ਮੌਤਾਂ ਤੇ 13 ਬੱਚਿਆਂ ਸਮੇਤ 19 ਜਾਣੇ ਜਖਮੀ ਹੋ ਗਏ ਹਨ।ਦਰਅਸਲ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਕ ਵਿਅਕਤੀ ਨੇ ਅੱਜ ਮੰਗਲਵਾਰ ਇਕ ਬੱਸ ਸਟਾਪ ‘ਤੇ ਇੰਤਜ਼ਾਰ ਕਰ ਰਹੇ ਯਾਤਰੀਆਂ ‘ਤੇ ਹਮਲਾ ਕਰ ਦਿੱਤਾ।ਇਸ ਹਮਲੇ ਵਿਚ 2 ਮੌਤਾਂ ਹੋ ਗਈਆਂ ਹਨ ਤੇ 13 ਬੱਚਿਆਂ ਸਮੇਤ ਘੱਟੋ ਘੱਟ 19 ਲੋਕ ਜ਼ਖਮੀ ਹੋ ਗਏ ਹਨ।ਮੀਡੀਆ ਰਿਪੋਰਟ ਮੁਤਾਬਿਕ ਕਾਵਾਸਾਕੀ ਸ਼ਹਿਰ ‘ਚ ਬੱਸ ਸਟਾਪ ‘ਤੇ ਲੋਕਾਂ ‘ਤੇ ਹਮਲਾ ਕੀਤਾ ਗਿਆ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In