Menu

ਜੈਸਨ ਕੈਨੀ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ

ਕੈਨੇਡਾ ਦੇ ਅਲਬੇਰਟਾ ਸੂਬੇ ਦੇ ਵਿਰੋਧੀ ਧਿਰ ਦੇ ਆਗੂ ਜੈਸਨ ਕੈਨੀ ਬੁਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ•ਾਂ ਦੇ ਸਰਕਾਰੀ ਨਿਵਾਸ ਸਥਾਨ ‘ਤੇ ਮਿਲੇ। ਦੋਵਾਂ ਨੇ ਦੁਵੱਲੇ ਹਿੱਤਾਂ ਅਤੇ ਫਸਲੀ ਵਿਭਿੰਨਤਾ, ਪਾਣੀ ਤੇ ਭੌਂ ਸੰਭਾਲ ਅਤੇ ਇਮੀਗ੍ਰੇਸ਼ਨ ਸਣੇ ਵੱਖ-ਵੱਖ ਮੁੱਦਿਆਂ ‘ਤੇ ਵਿਚਾਰ ਵਟਾਂਦਰਾ ਕੀਤਾ। ਸ਼੍ਰੀ ਕੈਨੀ ਦੇ ਨਾਲ ਅਲਬੇਰਟਾ ਲੇਜਿਸਲੇਚਰ ਅਸੈਂਬਲੀ ਦੇ ਮੈਂਬਰ ਪ੍ਰਸਾਦ ਪਾਂਡਾ ਅਤੇ ਡੇਵਿਨ ਦਰਿਸ਼ੇਨ ਵੀ ਸਨ। ਉਨ•ਾਂ ਨੇ ਕੈਨੇਡਾ ਦੇ ਸਮੁੱਚੇ ਵਿਕਾਸ ਵਿੱਚ ਪੰਜਾਬੀਆਂ ਦੇ ਯੋਗਦਾਨ ਦੀ ਸਰਾਹਣਾ ਕੀਤੀ।

Listen Live

Subscription Radio Punjab Today

Our Facebook

Social Counter

  • 9723 posts
  • 0 comments
  • 0 fans

Log In