Menu

ਜੇ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਸਕੂਲ ਮੁਖੀ ਹੋਣਗੇ ਜਿੰਮੇਵਾਰ

ਚੰਡੀਗੜ੍ਹ – ਸਿੱਖਿਆ ਵਿਭਾਗ ਨੇ ਅੱਜ ਇੱਕ ਅਨੋਖਾ ਸਰਕਾਰੀ ਫੁਰਮਾਨ ਜਾਰੀ ਕੀਤਾ ਹੈ।ਇਸ ਸਰਕਾਰੀ ਫੁਰਮਾਨ ਅਨੁਸਾਰ ਜੇ ਸਰਕਾਰੀ ਸਕੂਲਾਂ ਵਿੱਚ ਬਿਜਲੀ ਦਾ ਬਿੱਲ 300 ਰੁਪਏ ਤੋਂ ਵੱਧ ਆਇਆ ਤਾਂ ਇਸ ਦੇ ਸਕੂਲ ਮੁਖੀ ਜਿੰਮੇਵਾਰ ਹੋਣਗੇ।ਇਸ ਦੌਰਾਨ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ,ਫ਼ਿਰੋਜਪੁਰ ਦੇ ਸਿੱਖਿਆ ਅਫ਼ਸਰ ਨੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਬਿਜਲੀ ਦਾ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਨਹੀਂ ਹੋਣਾ ਚਾਹੀਦਾ।ਜੇਕਰ ਇੱਕ ਮਹੀਨੇ ਦਾ ਬਿੱਲ 300 ਰੁਪਏ ਤੋਂ ਵੱਧ ਆਉਂਦਾ ਹੈ ਤਾਂ ਸਕੂਲ ਮੁਖੀ ਜਿੰਮੇਵਾਰ ਹੋਣਗੇ।ਜਾਣਕਾਰੀ ਅਨੁਸਾਰ ਇਹ ਨਵਾਂ ਸਰਕਾਰੀ ਫੁਰਮਾਨ ਬੀਤੇ ਕੱਲ ਜਾਰੀ ਹੋਇਆ ਹੈ।ਸਿੱਖਿਆ ਵਿਭਾਗ ਦੇ ਇਸ ਫੁਰਮਾਨ ਤੋਂ ਬਾਅਦ ਅਧਿਆਪਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 11456 posts
  • 0 comments
  • 0 fans

Log In