Menu

ਗੁਰੂ ਗ੍ਰਾਮ ‘ਚ ਜੱਜ ਦੀ ਪਤਨੀ ਅਤੇ ਬੇਟੇ ‘ਤੇ ਹੋਇਆ ਹਮਲਾ

 ਗੁਰੂ ਗ੍ਰਾਮ ‘ਚ ਹੈੱਡ ਕਾਂਸਟੇਬਲ ਨੇ ਸੈਕਟਰ -49 ਦੇ ਮਾਰਕੀਟ ‘ਚ ਇੱਕ ਜੱਜ ਦੀ ਪਤਨੀ ਅਤੇ ਬੇਟੇ ਨੂੰ ਗੋਲੀ ਮਾਰੀ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਕਾਂਸਟੇਬਲ ਸਰਕਾਰੀ ਗੱਡੀ ਤੋਂ ਦੋਵਾਂ ਨੂੰ ਮਾਰਕੀਟ ਲੈ ਕੇ ਗਿਆ ਸੀ। ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Listen Live

Subscription Radio Punjab Today

Our Facebook

Social Counter

  • 9405 posts
  • 0 comments
  • 0 fans

Log In