Menu

ਉੱਚ ਜਾਤੀਆਂ ਦੇ ਰਾਖਵੇਂਕਰਨ ਨੂੰ ਸੁਪਰੀਮ ਕੋਰਟ ‘ਚ ਚੁਣੌਤੀ

ਉੱਚ ਜਾਤੀਆਂ ਦੇ ਰਾਖਵੇਂਕਰਨ ਸਬੰਧੀ ਸੰਵਿਧਾਨ ਸੋਧ ਬਿੱਲ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। Youth for Equality ਨਾਮੀ NGO ਨੇ ਪਟੀਸ਼ਨ ਦਾਖਲ ਕੀਤੀ। ਲੋਕ ਸਭਾ ਤੋਂ ਬਾਅਦ ਕੱਲ੍ਹ ਹੀ ਰਾਜ ਸਭਾ ‘ਚ ਵੀ ਇਸ ਬਿੱਲ ਨੂੰ ਪਾਸ ਕੀਤਾ ਗਿਆ ਸੀ।

ਉੱਚ ਜਾਤੀਆਂ ਲਈ 10 ਫੀਸਦੀ ਰਾਖਵਾਂਕਰਨ ਵਾਲਾ ਸੰਵਿਧਾਨਕ ਸੋਧ ਬਿੱਲ ਲੋਕ ਸਭਾ ਤੇ ਰਾਜ ਸਭਾ ਦੀਆਂ ਚੁਣੌਤੀਆਂ ਨੂੰ ਤਾਂ ਪਾਰ ਕਰ ਗਿਆ ਪਰ ਹੁਣ ਕਨੂੰਨੀ ਉਲਝਣਾਂ ਚ ਫਸਦਾ ਨਜ਼ਰ ਆ ਰਿਹਾ ਹੈ। ਇਸ ਬਿੱਲ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਗਈ ਹੈ। ਯੂਥ ਫਾਰ ਇਕੁਏਲਿਟੀ ਨਾਂ ਦੇ NGO ਨੇ ਇਸ ਬਿੱਲ ਨੂੰ ਸੁਪਰੀਮ ਕੋਰਟ ਚ ਚੁਣੌਤੀ ਦਿੱਤੀ ਹੈ। ਕੱਲ੍ਹ ਹੀ ਇਹ ਬਿੱਲ ਰਾਜਸਭਾ ਚ ਪਾਸ ਹੋਇਆ ਸੀ।

Listen Live

Subscription Radio Punjab Today

Our Facebook

Social Counter

  • 10058 posts
  • 0 comments
  • 0 fans

Log In