Menu

ਈਰਾਨ ‘ਚ ਆਤਮਘਾਤੀ ਹਮਲਾ, 3 ਮੌਤਾਂ, ਕਈ ਜ਼ਖਮੀ

ਤਹਿਰਾਨ – ਈਰਾਨ ਦੇ ਚਾਬਹਾਰ ‘ਚ ਅੱਜ ਹੋਏ ਆਤਮਘਾਤੀ ਹਮਲੇ ‘ਚ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਪੁਲਿਸ ਕਮਾਂਡ ਪੋਸਟ ‘ਤੇ ਹੋਏ ਇਸ ਹਮਲੇ ਨੂੰ ਅੱਤਵਾਦੀ ਹਮਲਾ ਦੱਸਿਆ ਜਾ ਰਿਹਾ ਹੈ।

Listen Live

Subscription Radio Punjab Today

Our Facebook

Social Counter

  • 9648 posts
  • 0 comments
  • 0 fans

Log In