Menu

ਅਫ਼ਗ਼ਾਨਿਸਤਾਨ ‘ਚ ਹੋਏ ਹਵਾਈ ਹਮਲਿਆਂ ‘ਚ 13 ਅੱਤਵਾਦੀ ਢੇਰ

ਕਾਬੁਲ – ਅਫ਼ਗ਼ਾਨਿਸਤਾਨ ਫ਼ੌਜ ਵੱਲੋਂ ਗ਼ਜ਼ਨੀ ਅਤੇ ਗੁਆਂਢੀ ਸੂਬੇ ਪਾਕਟਿਕਾ ‘ਚ ਤਾਲਿਬਾਨੀ ਅੱਤਵਾਦੀਆਂ ਦੇ ਠਿਕਾਣਿਆਂ ‘ਤੇ ਕੀਤੇ ਹਵਾਈ ਹਮਲਿਆਂ ‘ਚ ਘਟੋਂ-ਘੱਟ 13 ਅੱਤਵਾਦੀ ਢੇਰ ਕਰ ਦਿੱਤੇ ਹਨ। ਮੰਗਲਵਾਰ ਨੂੰ ਫ਼ੌਜ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਗ਼ਜ਼ਨੀ ਜ਼ਿਲ੍ਹੇ ਅਤੇ ਉਨ੍ਹਾਂ ਦੇ ਨੇੜਲੇ ਇਲਾਕਿਆਂ ‘ਚ ਤਾਲਿਬਾਨੀ ਅੱਤਵਾਦੀਆਂ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲਿਆਂ ‘ਚ ਪੰਜ ਅੱਤਵਾਦੀ ਮਾਰੇ ਗਏ। ਪਾਕਟਿਕਾ ਦੇ ਬਰਮਾਲ ਜ਼ਿਲ੍ਹੇ ‘ਚ ਕੀਤੇ ਗਏ ਹਵਾਈ ਹਮਲਿਆਂ ‘ਚ 8 ਅੱਤਵਾਦੀ ਮਾਰੇ ਗਏ ਹਨ। ਇਸ ਦੌਰਾਨ ਕਈ ਅੱਤਵਾਦੀ ਜ਼ਖਮੀ ਵੀ ਹੋਏ ਹਨ।

Listen Live

Subscription Radio Punjab Today

Our Facebook

Social Counter

  • 11528 posts
  • 0 comments
  • 0 fans

Log In