Menu

ਅਲਾਸਕਾ ਚ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਹੁਣ ਸੁਨਾਮੀ ਦਾ ਅਲਰਟ ਜਾਰੀ

ਅਮਰੀਕਾ ਦੇ ਅਲਾਸਕਾ ਸੂਬੇ ‘ਚ 7.0 ਦੀ ਰਫਤਾਰ ਦਾ ਭੂਚਾਲ ਆਉਣ ਤੇ ਇਲਾਕੇ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਹੋਈ ਹੈ। ਇਸ ਦੀ ਜਾਣਕਾਰੀ ਨੈਸ਼ਨਲ ਉਸ਼ੀਯਨਿਕ ਐਂਡ ਐਟਮੋਸਫੇਯਰਿਕ ਐਡਮਿਨੀਟੇ੍ਰਸ਼ਨ ਨੇ ਦਿੱਤੀ।ਇਸਤੋਂ ਪਹਿਲਾਂ ਆਏ ਸ਼ਕਤੀਸ਼ਾਲੀ ਭੂਚਾਲ ਨਾਲ ਕਾਫੀ ਨੁਕਸਾਨ ਹੋਇਆ ਹੈ। ਘਰਾਂ ਤੋ ਇਲਾਵਾਂ ਸੜਕਾਂ ਵਿੱਚ ਵੀ ਦਰਾਰਾਂ ਪੈ ਗਈਆਂ ਹਨ।
ਭੂਚਾਲ ਦੇ ਝਟਕਿਆਂ ਨਾਲ ਘਬਰਾਏ ਲੋਕ ਅਲਾਸਕਾ ‘ਚ ਇੱਧਰ-ਉੱਧਰ ਭੱਜਣ ਲੱਗ ਗਏ, ਘਰਾਂ ‘ਚ ਰੱਖਿਆ ਸਮਾਨ ਉੱਲਟ-ਪੁੱਲਟ ਹੋ ਗਿਆ। ਇਸ ਤੋਂ ਇਲਾਵਾ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ।ਭੂਚਾਲ ਤੋਂ ਬਾਅਦ ਕਈ ਇਲਾਕਿਆਂ ‘ਚ ਬਿਜਲੀ ਚੱਲੀ ਗਈ, ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Listen Live

Subscription Radio Punjab Today

Our Facebook

Social Counter

  • 9648 posts
  • 0 comments
  • 0 fans

Log In