Menu

ਅਮਰੀਕਾ ‘ਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਬਣੀਆਂ ਜੱਜ

ਨਿਊਯਾਰਕ – ਨਿਊਯਾਰਕ ਵਿਚ ਭਾਰਤੀ ਮੂਲ ਦੀਆਂ ਤਿੰਨ ਔਰਤਾਂ ਨੂੰ ਜੱਜ ਨਿਯੁਕਤ ਕੀਤਾ ਹੈ। ਇਨ੍ਹਾਂ ਵਿਚ ਰਾਜਾ ਰਾਜੇਸ਼ਵਰੀ, ਦੀਪੀਕਾ ਅੰਬੇਕਰ ਅਤੇ ਅਰਚਨਾ ਰਾਓ ਸ਼ਾਮਲ ਹਨ। ਦੀਪਾ ਅੰਬੇਕਰ ਅਤੇ ਰਾਜੇਸ਼ਵਰੀ ਨੂੰ ਸਿਵਲ ਅਤੇ ਕ੍ਰਿਮੀਨਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ ਅਤੇ ਅਰਚਨਾ ਰਾਓ ਨੂੰ ਸਿਵਲ ਕੋਰਟ ਵਿਚ ਨਿਯੁਕਤ ਕੀਤਾ ਗਿਆ ਹੈ।

Listen Live

Subscription Radio Punjab Today

Our Facebook

Social Counter

  • 11763 posts
  • 0 comments
  • 0 fans

Log In